TERI GALI LYRICS


Teri Gali Song by Barbie Maan - Barbie Maan Lyrics


Singer Barbie Maan
Music Vee Music
Song Writer Guru Randhawa
ਹਾਂ ਹਾਂ ਹਾਂ ਹਾਂ
ਹਾਂ ਹਾਂ ਹਾਂ
ਮੈਂ ਬੂਹੇ ਟੱਪਕੇ, ਬਾਰੀਆਂ ਵੇ
ਮੈਂ ਤੇਰੀ ਗਲੀ ਆ ਗਈ ਸੱਜਣਾ
ਮੈਂ ਬੂਹੇ ਟੱਪਕੇ, ਬਾਰੀਆਂ ਵੇ
ਮੈਂ ਤੇਰੀ ਗਲੀ ਆ ਗਈ ਸੱਜਣਾ
ਹਾਂ ਹਾਂ
ਹਾਂ ਹਾਂ
ਬੇਗਾਨੇ ਕੀਤੇ, ਹਾਏ ਆਪਣੇ ਵੇ
ਲੈ ਤੇਰੀ ਗਲੀ ਆ ਗਈ ਸੱਜਣਾ
ਮੈਂ ਬੂਹੇ ਟੱਪਕੇ, ਬਾਰੀਆਂ ਵੇ
ਮੈਂ ਤੇਰੀ ਗਲੀ ਆ ਗਈ ਸੱਜਣਾ
ਹਾਂ ਹਾਂ
ਹਾਂ ਹਾਂ ਹਾਂ ਹਾਂ
ਖੁਦਾ ਦੀ ਖੁਦਾਈ ਵੇ, ਮਾਰ ਮੁਕਾਈ ਵੇ
ਤੇਰੀ ਹਾਏ ਜੁਦਾਈ, ਅਲੜ ਮੁਟਿਆਰ ਨੂੰ
ਹਾਂ ਹਾਂ ਹਾਂ
ਹਾਂ, ਕਿਨਾ ਤੈਨੂੰ ਚਾਹੁੰਦੀ ਵੇ
ਸੀ ਹੱਸਦੀ ਹਸਾਉਂਦੀ ਵੇ
ਤੇਰੇ ਪਿੱਛੇ ਰੋਂਦੀ, ਹੁਣ ਪੈ ਗੲੀ ਕਿਹੜੇ ਰਾਹ ਨੂੰ
ਰਾਤਾਂ ਕਾਲੀਆਂ ਦੇ ਵਿੱਚ
ਹਾਏ ਤੇਰੀ ਮੈਨੂੰ ਖਿੱਚ
ਲੈ ਤੇਰੀ ਗਲੀ ਆ ਗਈ ਸੱਜਣਾ
ਮੈਂ ਬੂਹੇ ਟੱਪਕੇ, ਬਾਰੀਆਂ ਵੇ
ਮੈਂ ਤੇਰੀ ਗਲੀ ਆ ਗਈ ਸੱਜਣਾ
ਹਾਂ ਹਾਂ
ਹਾਂ ਹਾਂ ਹਾਂ
ਵਾਲ ਕੰਗੀ ਵੀ ਨਾ ਕੀਤੀ ਮੈਂ
ਤੇਰੇ ਪਿੱਛੇ ਬੁੱਲ੍ਹ ਸੀਤੇ ਮੈਂ
ਗਮ ਸਾਰੇ ਪੀਤੇ ਮੈਂ
ਬਚਾ ਲੇ ਮੁਟਿਆਰ ਨੂੰ
ਹਾਂ ਹਾਂ
ਹਾਂ, ਰਾਤਾਂ ਜਾਗ ਜਾਗ ਕੇ
ਸੁੱਤੇ ਰਹਿ ਗਏ ਭਾਗ ਵੇ
ਉੱਜੜ ਗਏ ਬਾਗ ਵੇ
ਅਪਣਾ ਲੇ ਮੁਟਿਆਰ ਨੂੰ
ਬੇਗਾਨੇ ਕੀਤੇ, ਮੈਂ ਹਾਏ ਆਪਣੇ ਵੇ
ਲੈ ਤੇਰੀ ਗਲੀ ਆ ਗਈ ਸੱਜਣਾ
ਮੈਂ ਬੂਹੇ ਟੱਪਕੇ, ਬਾਰੀਆਂ ਵੇ
ਮੈਂ ਤੇਰੀ ਗਲੀ ਆ ਗਈ ਸੱਜਣਾ
ਹਾਂ ਹਾਂ
ਹਾਂ ਹਾਂ
ਹਾਂ ਹਾਂ ਹਾਂ ਹਾਂ


Post a Comment

0 Comments